Sad shayari

ਲਿਖਣ ਵਾਲਿਆ ਹੋ ਕੇ ✍️ਦਿਆਲ ਲਿਖਦੇ,

ਮੇਰੀ ਕਿਸਮਤ ਵਿਚ ਮੇਰੀ💞 ਜਾਨ ਦਾ ਪਿਆਰ ਲਿਖਦੇ,

ਲਿਖੀ ਨਾ ਉਸ ਨਾਲ ਮੇਰਾ ਕਦੇ ਵੀ 💔ਵਿਛੋੜਾ,

ਹੋਰ ਭਾਵੇਂ ਦੁੱਖ🌹 ਸਾਨੂੰ ਹਜ਼ਾਰ ਲਿਖਦੇ।


Comments

Post a Comment

Please do not enter any spam link in the comment box.

Popular posts from this blog

26-04-2020

18-04-2020