Posts

Showing posts from April, 2020

30-04-2020

Image
प्यार में कुछ टूटे सपने हैं ; तो कुछ टूटी हैं ख्वाईशें हमारी ; जहाँ लोग खुशिओं के रंग में भीगे हैं; वहीं दर्द से सुखी है ज़िन्दगी हमारी।....

29-04-2020

Image
कैसी है ये दुनिआ हम समझ नहीं पाए; बिखरे हुए सपने हम जोड़ नहीं पाए; शायद होंगे हम ही इतने बुरे....  जो किसी के दिल में उतर नहीं पाए..... 

28-04-2020

Image
हमारी हर अदा का आइना आपसे है; हमारी हर मंज़िल का रास्ता आपसे है; कभी ना दूर होना हमारी ज़िन्दगी से; हमारी हर ख़ुशी का वास्ता आपसे है....

27-04-2020

Image
ਰੱਬ ਵੀ ਨਾ ਹੋਇਆ ਸਾਡਾ ,ਜੱਗ ਵੀ ਪਰਾਇਆ ਸੀ; ਹੋ ਗਿਆ ਬੇਗਾਨਾ ਜਿਹਨੂੰ ਆਪਣਾ ਬਣਾਇਆ ਸੀ; ਕੀ ਨਹੀਂ ਕੀਤਾ ਉਹਦੇ ਲਈ  ਇਹ ਉਸ ਨੂੰ ਪਤਾ; ਮੈਂ ਤਾਂ ਓਹਨੂੰ ਦਿਲ ਚ ਰੱਬ ਦੀ ਥਾਂ ਵਸਾਇਆ ਸੀ। ...

26-04-2020

Image
नज़र चाहती है दीदार करना; दिल चाहता है प्यार करना; क्या बताएं इस दिल का आलम ; नसीब में लिखा है इंतज़ार करना। ... 

25-04-2020

Image
ਕਿ ਕਾਫ਼ੀ ਦਿਨ ਹੈਂ ਅਭੀ ਉਨਸੇ ਮਿਲਣੇ  ਮੇਂ ; ਮਗਰ ਯੇ ਦਿੱਲ ਬੜਾ ਹੀ ਬੇਕਰਾਰ ਹੈ; ਵੋ ਹਮੇ ਚਾਹਤੇ ਹੈਂ ਯਾ ਨਹੀਂ ; ਪਰ ਹਮੇਂ ਤੋਂ ਉਨਸੇ ਮੋਹੱਬਤ ਬੇਸ਼ੁਮਾਰ ਹੈ....

24-04-2020

Image
कितना अधूरा लगता है                   जब बादल  हो पर बारिश ना हो;                    जब जिंदगी हो पर प्यार ना हो;                     जब आँखें हो पर ख्वाब ना हो;             और  जब कोई अपना हो पर साथ ना हो....                   

23-04-2020

Image
ਹੁਸਨ ਕੀ ਕੋਈ ਬਾਤ ਨਹੀਂ ਹੋਤੀ; ਬਿਨਾਂ ਦਿਨ ਚੜੇ ਕਭੀ ਰਾਤ ਨਹੀਂ ਹੋਤੀ ; ਖ਼ੂਬਸੂਰਤ ਤੋਂ ਬਹੁੱਤ ਹੋਤੇ ਹੈਂ ਲੋਗ; ਲੇਕਿਨ ਸਬ ਕੇ ਪਾਸ ਮਾਸੂਮੀਅਤ ਕਿ ਸੌਗਾਤ ਨਹੀਂ ਹੋਤੀ। ..

22-04-2020

Image
ਸਾਨੂੰ ਲੋੜ ਤੇਰੀ ਕਿੰਨੀ ਅਸੀਂ ਦੱਸ ਦੇ ਨਹੀਂ। .. ਸੱਚ ਜਾਣੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ।... ਦਿਲ ਵਿਚ ਰੱਖ ਲਈ ਆ ਤਸਵੀਰ ਤੇਰੀ। ... ਭੁੱਲ ਕੇ ਵੀ ਕਿਸੇ ਹੋਰ ਵੱਲ ਤੱਕਦੇ ਵੀ ਨਹੀਂ।....

21-04-2020

Image
ਇੱਕ ਕੁੜੀ ਨੂੰ ਮੈਂ ਆਪਣਾ ਦਿਲ ਦੇ ਬੈਠਾ; ਜ਼ਿੰਦਗੀ ਆਪਣੀ ਨੂੰ ਇੱਕ ਮਕਸਦ ਦੇ ਬੈਠਾ ; ਪਤਾ ਨੀ ਉਹ ਵੀ ਮੈਨੂੰ ਚਾਉਂਦੀ ਹੈ ਕਿ ਨਹੀਂ; ਬੱਸ। ..ਇਹੀ ਖ਼ਿਆਲ ਮੈਨੂੰ ਵੀ ਲੈ  ਬੈਠਾ।...

21-04-2020

Image
ਦੋਸਤਾਂ ਨੂੰ ਹਰ ਮਹਿਫ਼ਿਲ ਵਿੱਚ ਯਾਦ ਕਰਾਂਗੇ ; ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ; ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜਿਹਾ ਦੋਸਤ ; ਅੱਜ ਹੀ ਨਹੀਂ ਹਮੇਸ਼ਾ ਇਸ ਗੱਲ ਤੇ ਨਾਜ਼ ਕਰਾਂਗੇ।...

20-04-2020

Image
ਹੋ ਨਹੀਂ ਸਕਦਾ ਮੈਨੂੰ ਤੇਰੀ ਯਾਦ ਨਾ ਆਵੇ , ਭੁਲਕੇ ਤੈਨੂੰ ਭੁਲਾ ਉਹ ਸਮਾਂ ਨਾ ਆਵੇ, ਤੂੰ ਭੁਲੇ ਤਾਂ ਤੈਨੂੰ ਕੋਈ ਔਖੀ ਵਾਹ ਨਾ ਆਵੇ; ਮੈਂ ਭੁਲਾਂ ਤਾਂ ਮੈਨੂੰ ਅਗਲਾ ਸਾਹ ਨਾ ਆਵੇ... 

19-04-2020

Image
 ਤੈਨੂੰ ਤਾਂ ਸਾਡੇ ਚੋਣ ਨੁਕਸ ਵੀ ਨਾ ਕੱਢਣਾ ਆਇਆ , ਯਾਰ ਰੱਖਣਾ ਤਾਂ ਇਕ ਪਾਸੇ ਤੈਨੂੰ ਤਾਂ ਛੱਡਣਾ ਵੀ ਨਾ ਆਇਆ। .

19-04-2020

Image
ਤੈਨੂੰ ਭੁੱਲ ਕਿਵੇਂ ਜਾਵਾਂ ਤੂੰ ਕੋਈ ਹਾਦਸਾ ਨੀ; ਵੱਖ ਹੋ ਕਿਵੇਂ ਜਾਵਾਂ ਤੂੰ ਕੋਈ ਰਾਸਤਾ ਨੀ; ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ; ਤੂੰ ਮਿਲ ਜਾਵੇ ਮੇਨੂ ਤਾਂ ਰੱਬ ਨਾਲ ਕੋਈ ਵਾਸਤਾ ਨੀ;

19-04-2020

Image
ਲੱਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ; ਤੇਰੇ ਜਿਹੀ ਸੂਰਤ ਨਾ ਦੁਨੀਆ ਚ ਲਾਬਦੀ ; ਆਉਂਦਾ ਐ ਨਜ਼ਾਰਾ ਇਕ ਵੱਖਰੇ ਜਹਾਨ ਦਾ; ਕਿੰਨਾ ਸੋਹਣਾ ਮੁਖੜਾ ਈ ਸਚੀ  ਮੇਰੀ ਜਾਨ ਦਾ। 

19-04-2020

Image
ਉਦਾਸ ਹੈ ਪਰ ਤੇਰੇ ਨਾਲ ਨਾਰਾਜ਼ ਨਹੀਂ, ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀਂ; ਝੂਠ ਕਿਹਾ ਤਾਂ ਸਬ ਕੁੱਛ ਠੀਕ ਹੈ, ਪਰ ਸੱਚ ਕਹਾਂ ਤਾਂ ਹੁਣ ਕੁੱਛ ਵੀ ਲਾਈਫ ਚ ਖ਼ਾਸ ਨਹੀਂ। .....                      

19-04-2020

Image
ਚੱਲ ਛੱਡ ਮਨਾਂ। ..                ਕੀ ਜਾਣਾ ਉਸਦੇ ਦਰਾਂ ਤੇ ਜਿਸਨੂੰ ਸਾਰ ਹੀ ਨਹੀਂ ਮੇਰੇ ਹਾਲਾਤਾਂ ਦੀ। .. "ਰੂਪ " ਸਜਦਾ ਕਰੀਏ ਤਾਂ ਉਸਦੇ ਦਰ ਤੇ ਜਾਕੇ ਕਰੀਏ            ਜਿੱਥੇ ਕਦਰ ਹੋਵੇ ਜਜਬਾਤਾਂ ਦੀ...                      

19-04-2020

Image
ਮਰ ਮੈਂ ਵੀ ਜਾਣਾ ,ਜਿਓ ਤੈਥੋਂ ਵੀ ਨੀ ਹੋਣਾ , ਦਿਲ ਮੇਰਾ ਟੁਟਣਾ ਵੇਖੀ ਅੱਖੀਆਂ ਤੇਰੀਆਂ ਨੇ ਵੀ ਨੀ ਰੋਣਾ। 

18-04-2020

Image
सागर से गहरी हैं आपकी ये नज़रे , खुशीओं की शहनाई है आपकी ये नज़रे, हुसन का जाम  हैं आपकी ये नज़रे , छुपाएँ कई राज़ आपकी ये नज़रे , ले ले ना कहीं हमारी जान आपकी ये नज़रे।।

18-4-2020

Image
ਨਸੀਬਾਂ ਦੇ ਲੇਖ ਕੋਈ ਮੋੜ ਨੀ ਸਕਦਾ , ਹੋਵੇ ਰੱਬ ਤੇ ਇਤਬਾਰ ਕੋਈ ਤੋੜ ਨੀ ਸਕਦਾ , ਸੱਚੇ  ਪਿਆਰ  ਤਾਂ ਮਿਲਦੇ ਆ ਨਸੀਬ ਨਾਲ , ਲੱਖ ਚਾਹ ਕੇ ਵੀ ਕੋਈ ਕਿਸੇ ਨਾਲ ਰਿਸ਼ਤਾ  ਜੋੜ ਨੀ ਸਕਦਾ। 

17-04-2020

Image
ਹਮ ਪਹਿਲੀ ਦਫਾ ਮਿਲੇ ਥੇ , ਜਾਤੀ ਜਾਤੀ ਮੁਸਕੁਰਾ ਗਈ ਥੀ ਵੋਹ , ਦਿਲ ਵੀ ਹਮਾਰਾ ਬਚਾ ਸਾ ਥਾ, ਬੀਨਾ ਕਿਸੀ ਡਰ ਕੇ ਉਸਮੇ ਸਮਾ ਗਈ ਥੀ ਵੋਹ, ਦਿਮਾਗ ਕੀ ਬੜੀ ਸ਼ਾਤਿਰ ਥੀ , ਮੁਝੇ ਦੋਸਤੋਂ ਸੇ ਜੁਦਾ ਕਰਾ ਗਈ ਥੀ ਵੋਹ, ਕਰ ਲੇਤੇ ਥੇ ਹਮ ਭੀ ਯਕੀਨ ਉਸ ਪਰ , ਇਸਲੀਏ ਤੋਂ ਜਾਤੀ ਜਾਤੀ ਰੁਲਾ ਗਈ ਥੀ ਵੋਹ॥

17-04-2020

Image
ਕਿਸੇ ਨੂੰ ਨਫਰਤ ਹੈ ਮੇਰੇ ਨਾਲ ਤੇ ਕੋਈ ਪਿਆਰ ਕਰਿ ਬੈਠਾ ਹੈ  ਕਿਸੇ ਨੂੰ ਯਕੀਨ ਨਹੀਂ ਹੈ  ਮੇਰਾ ਤੇ ਕੋਈ ਇਤਬਾਰ ਕਰੀ ਬੈਠਾ ਹੈ  ਕੀਨੀ ਅਜੀਬ ਹੈ ਇਹ ਦੁਨੀਆ ਯਾਰੋ। ... ਕੋਈ ਮਿਲਣਾ ਨਹੀਂ ਚਾਹੁੰਦਾ  ਤੇ ਕੋਈ ਮਿਲਣ ਦਾ ਇੰਤਜ਼ਾਰ ਕਰੀ ਬੈਠਾ ਹੈ।    ਕਹਿਣਾ ਤੋਂ ਬਹੁਤ ਥਾ  ਪਰ ਕਭੀ ਕਹਿ ਨਾ ਪਾਏ , ਚਾਹਤੇ ਥੇ ਤੇਰੇ ਸਾਥ ਰਹਿਣਾ ਲੇਕਿਨ ਰਹਿ ਨਾ ਪਾਏ, ਆਂਖੋਂ ਕਾ ਦਰਦ ਬਣ ਕਰ ਆਂਸੂ ਕਭੀ ਬਹਿ ਨਾ ਪਾਏ , ਤੇਰੇ ਜਾਣੇ ਕੇ ਬਾਅਦ ਪੱਥਰ ਸੇ ਹੋ ਗਏ ਹਮ ਦਿਲ ਕਾ ਦਰਦ ਕਿਸੀ ਕੋ ਕਹਿ ਨਾ ਪਾਏ, ਥੋੜਾ ਅਪਣਾਪਨ ਅਭੀ ਭੀ ਬਾਕੀ ਥਾ ਇਸਲੀਏ ਕਭੀ ਤੁਝੇ ਬੇਵਫਾ ਕਹਿ ਨਾ ਪਾਏ।