17-04-2020
ਕਿਸੇ ਨੂੰ ਨਫਰਤ ਹੈ ਮੇਰੇ ਨਾਲ ਤੇ ਕੋਈ ਪਿਆਰ ਕਰਿ ਬੈਠਾ ਹੈ
ਕਿਸੇ ਨੂੰ ਯਕੀਨ ਨਹੀਂ ਹੈ ਮੇਰਾ ਤੇ ਕੋਈ ਇਤਬਾਰ ਕਰੀ ਬੈਠਾ ਹੈ
ਕੀਨੀ ਅਜੀਬ ਹੈ ਇਹ ਦੁਨੀਆ ਯਾਰੋ। ...
ਕੋਈ ਮਿਲਣਾ ਨਹੀਂ ਚਾਹੁੰਦਾ
ਤੇ ਕੋਈ ਮਿਲਣ ਦਾ ਇੰਤਜ਼ਾਰ ਕਰੀ ਬੈਠਾ ਹੈ।
ਕਹਿਣਾ ਤੋਂ ਬਹੁਤ ਥਾ ਪਰ ਕਭੀ ਕਹਿ ਨਾ ਪਾਏ ,
ਚਾਹਤੇ ਥੇ ਤੇਰੇ ਸਾਥ ਰਹਿਣਾ ਲੇਕਿਨ ਰਹਿ ਨਾ ਪਾਏ,
ਆਂਖੋਂ ਕਾ ਦਰਦ ਬਣ ਕਰ ਆਂਸੂ ਕਭੀ ਬਹਿ ਨਾ ਪਾਏ ,
ਤੇਰੇ ਜਾਣੇ ਕੇ ਬਾਅਦ ਪੱਥਰ ਸੇ ਹੋ ਗਏ ਹਮ ਦਿਲ ਕਾ ਦਰਦ ਕਿਸੀ ਕੋ ਕਹਿ ਨਾ ਪਾਏ,
ਥੋੜਾ ਅਪਣਾਪਨ ਅਭੀ ਭੀ ਬਾਕੀ ਥਾ ਇਸਲੀਏ ਕਭੀ ਤੁਝੇ ਬੇਵਫਾ ਕਹਿ ਨਾ ਪਾਏ।
🤟🤟🤟
ReplyDelete👌👌
ReplyDelete