19-04-2020
ਚੱਲ ਛੱਡ ਮਨਾਂ। ..
ਕੀ ਜਾਣਾ ਉਸਦੇ ਦਰਾਂ ਤੇ
ਜਿਸਨੂੰ ਸਾਰ ਹੀ ਨਹੀਂ ਮੇਰੇ ਹਾਲਾਤਾਂ ਦੀ। ..
"ਰੂਪ " ਸਜਦਾ ਕਰੀਏ ਤਾਂ ਉਸਦੇ ਦਰ ਤੇ ਜਾਕੇ ਕਰੀਏ
ਜਿੱਥੇ ਕਦਰ ਹੋਵੇ ਜਜਬਾਤਾਂ ਦੀ...
ਕੀ ਜਾਣਾ ਉਸਦੇ ਦਰਾਂ ਤੇ
ਜਿਸਨੂੰ ਸਾਰ ਹੀ ਨਹੀਂ ਮੇਰੇ ਹਾਲਾਤਾਂ ਦੀ। ..
"ਰੂਪ " ਸਜਦਾ ਕਰੀਏ ਤਾਂ ਉਸਦੇ ਦਰ ਤੇ ਜਾਕੇ ਕਰੀਏ
ਜਿੱਥੇ ਕਦਰ ਹੋਵੇ ਜਜਬਾਤਾਂ ਦੀ...
As 💯💯
ReplyDelete😘😘
ReplyDelete