Sad shayari

ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ 💞ਪਿਆਰ ਹੁੰਦਾ ਹੈ ,

ਬੰਦ ਅੱਖਾਂ 👁️ਨੂੰ ਵੀ ਖੁਆਬਾਂ ਦਾ ਇੰਤਜ਼ਾਰ✍️ ਹੁੰਦਾ ਹੈ ,

ਕੁੱਝ ਕਹਿਣ 🌹ਦੀ ਵੀ ਲੋੜ ਨਹੀਂ ਸਾਨੂੰ,

ਮੇਰੀ ਤਾਂ ਚੁੱਪ😊 ਵਿਚ ਵੀ ਸੱਜਣਾ ਤੇਰੇ ਲਈ ਪਿਆਰ 💞ਹੁੰਦਾ ਹੈ।



Comments

Post a Comment

Please do not enter any spam link in the comment box.

Popular posts from this blog

26-04-2020

Sad shayari

18-04-2020